ਬੁਢਲਾਡਾ 16 ਅਗਸਤ (ਸਰਦਾਨਾ) ਸਥਾਨਕ ਸਿਟੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੀ ਹੱਦ ਦੇ ਨਜਦੀਕ ਚੋਰੀ ਹੋਏ ਮੋਟਰ ਸਾਈਕਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ ਐਚ ਓ ਗੁਰਲਾਲ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਹੌਲਦਾਰ ਗੁਰਵਿੰਦਰ ਸਿੰਘ ਨੇ ਸਵਰਨ ਸਿੰਘ, ਸੰਨੀ ਕੁਮਾਰ ਹੈਪੀ ਨੂੰ ਰੋਕਿਆ ਤਾਂ ਜਾਂਚ ਦੌਰਾਨ ਚੋਰੀ ਹੋਇਆ ਮੋਟਰ ਸਾਈਕਲ ਦੀ ਸ਼ਨਾਖਤ ਕਰਦਿਆਂ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਦੇ ਖਿਲਾਫ ਧਾਰਾ 379, 411 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Post a Comment

Previous Post Next Post