ਬਰੇਟਾ 3 ਜੁਲਾਈ (ਪੰਕਜ ਸਰਦਾਨਾ ) ਸਥਾਨਕ ਸ਼ਹਿਰ ਦੇ ਸ਼ਿਵ ਮੰਦਰ ਦੇ ਨਜਦੀਕ ਸ਼ਿਵ ਭਗਤਾਂ ਦਾ ਇੱਕ ਸ਼੍ਰੀ ਅਮਰਨਾਥ ਯਾਤਰਾ ਲਈ ਬੱਸ ਹੀਰਾ ਮੱਲ ਕੁਲਰੀਆਂ ਵਾਲੇ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ। ਇਹ ਯਾਤਰਾ ਬਰੇਟਾ ਤੋਂ ਚੱਲ ਕੇ ਬਾਲਟਾਲ ਦੇ ਰਾਸਤੇ ਸ਼੍ਰੀ ਅਮਰਨਾਥ ਜਾਵੇਗੀ। ਇਸ ਮੋਕੇ ਬਮ ਬਮ ਭੋਲੇ ਦੇ ਜੈਕਾਰਿਆ ਨਾਲ ਰਵਾਨਾ ਹੋਈ। ਇਹ ਯਾਤਰਾ 10 ਜੁਲਾਈ ਨੂੰ ਵਾਪਿਸ ਬਰੇਟਾ ਪਹੁੰਚੇਗੀ। ਇਸ ਮੌਕੇ ਤੇ ਸੁਰਿੰਦਰ ਬਾਂਸਲ, ਰਾਮ ਲਾਲ ਰਾਮਾ, ਬਿੰਟੀ ਸ਼ਰਮਾਂ, ਵਿੱਕੀ ਸਿੰਗਲਾ, ਪਿੰਟਾ ਕੁਮਾਰ, ਰਿੰਕਾ ਬਾਂਸਲ, ਗੌਰੀ ਸ਼ਰਮਾਂ, ਸਾਹਿਲ ਕੁਮਾਰ, ਪਿਊਸ਼ ਕੁਮਾਰ, ਨੋਨੀ ਕੁਮਾਰ, ਵਿਕਰਮ ਕੁਮਾਰ, ਸ਼ਿਵਮ ਕੁਮਾਰ ਆਦਿ ਹਾਜਰ ਸਨ।
Post a Comment