ਬਰੇਟਾ 15 ਜੁਲਾਈ (ਰੀਤਵਾਲ) ਬਾਗਵਾਨੀ ਵਿਭਾਗ ਵੱਲੋਂ ਚਲਾਈ ਗਈ ਸਕ ̈ਲਾਂ ਅੰਦਰ ਫਲਦਾਰ ਪੌਦੇ ਲਗਾਉਣ ਦੀ
ਮੁਹਿੰਮ ਤਹਿਤ ਫਲ ਖਾਓ ਤੰਦਰ ̈ਸਤ ਰਹੋ ਦੇ ਬੈਨਰ ਹੇਠ ਸਰਕਾਰੀ ਕਸਤ ̈ਰਬਾ ਗਾਂਧੀ ਬਾਲਿਕਾ ਵਿਦਿਆਲਿਆ (ਕੇ ਜੀ ਬੀ
ਵੀ) ਦੇ ਵਿਹੜੇ ‘ਚ ਫਲਦਾਰ ਪੌਦੇ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿਦਿੰਆਂ ਚੇਅਰਮੈਨ ਮੈਡਮ ਨਿਰਮਲਾ ਰਾਣੀ
ਨੇ ਦੱਸਿਆ ਕਿ ਸਕ ̈ਲ ਸਿੱਖਿਆ ਵਿਭਾਗ ਪੰਜਾਬ ਅਤੇ ਬਾਗਬਾਨੀ ਵਿਭਾਗ ਪੰਜਾਬ, ਜਿਲ੍ਹਾ ਮਾਨਸਾ ਵੱਲੋਂ ਰਾਜ
ਪੱਧਰੀ ਪਹਿਲਾ ਫਲਦਾਰ ਬ ̈ਟੇ ਲਗਾਉਣ ਦੀ ਮੁਹਿੰਮ ਤਹਿਤ ਅੱਜ ਫਲਦਾਰ ਬ ̈ਟੇ ਲਗਾਏ ਗਏ ਹਨ । ਉਨ੍ਹਾਂ ਕਿਹਾ ਕਿ ਦਿਨ
ਪ੍ਰਤੀ ਦਿਨ ਵਾਤਾਵਰਣ ਦੀ ਸਥਿਤੀ ਖ਼ਰਾਬ ਹੁੰਦੀ ਜਾ ਹੈ । ਜੇਕਰ ਸਾਰੇ ਹੀ ਲੋਕ ਜਾਗਰ ̈ਕ ਹੋ ਕੇ ਇਸ ਹਰਿਆਵਲ ਮੁਹਿੰਮ
ਨਾਲ ਜੁੜਨਗੇ ਤਾਂ ਹੀ ਪੰਜਾਬ ਦੇ ਪੌਣ ਪਾਣੀ ਨੂੰ ਬਚਾਇਆ ਜਾ ਸਕਦਾ ਹੈ ।ਇਸ ਮੌਕੇ ਹੋਸਟਲ ਦੇ ਇੰਚਾਰਜ ਮੈਡਮ
ਸੁਮਨ ਰਾਣੀ , ਸੁਸ਼ਮਾ ਰਾਣੀ , ਪ ̈ਨਮ ਅੱਗਰਵਾਲ, ਪ੍ਰਭਜੋਤ ਕੌਰ ਅਤੇ ਸਮਾਜਸੇਵੀ ਮਨਿੰਦਰ ਕੁਮਾਰ , ਰਾਧੇ
ਸ਼ਿਆਮ , ਅਮਨਦੀਪ ਜੈਨ ਆਦਿ ਹਾਜ਼ਰ ਸਨ ।
Post a Comment