ਬਰੇਟਾ (ਰੀਤਵਾਲ) ਨਜ਼ਦੀਕੀ ਪਿੰਡ ਕੁਲਰੀਆਂ ਵਿਖੇ ਕਿਸਾਨ ਆਗ¨ਆਂ ਅਤੇ ਵਰਕਰਾਂ ਵੱਲੋਂ ਜਸਟਿਸ ਫਾਰ V ਦੇ ਬੈਨਰ ਥੱਲੇ ਇੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਸਿੱਧੂ ਮੂਸੇਵਾਲਾ ਦੇ
ਪ੍ਰਸæੰਸਕਾਂ ਨੇ ਫ਼ਤੁੋਟ;ਸਿੱਧੂ ਬਾਈ ਅਮਰ ਰਹੇਫ਼ਤੁੋਟ; ਅਤੇ ਸਿੱਧੂ ਨੂੰ ਇਨਸਾਫ ਦਿਓ ਦੇ ਨਾਅਰਿਆਂ ਨਾਲ ਅਕਾਸæ
ਗ¨ੰਜਣ ਲਾ ਦਿੱਤਾ ਅਤੇ ਸਿੱਧੂ ਦੇ ਕਤਲ ਤੋਂ ਤਿੰਨ ਮਹੀਨੇ ਬਾਅਦ ਵੀ ਇਸ ਕੈਂਡਲ ਮਾਰਚ ‘ਚ ਹਿੱਸਾ ਲੈ ਰਹੇ
ਹਰ ਨੌਜਵਾਨ ਦੀ ਅੱਖ ਨਮ ਸੀ । ਇਸ ਮੌਕੇ ਕਿਸਾਨ ਆਗ¨ ਸਿਮਰਨਜੀਤ ਕੁਲਰੀਆਂ ਅਤੇ ਬੱਬੂ ਕੁਲਰੀਆਂ ਨੇ
ਕਿਹਾ ਕਿ ਪ੍ਰਚਾਰ ਦੀ ਭੁੱਖੀ ਮੌਜ¨ਦਾ ਸਰਕਾਰ ਵੱਲੋਂ ਸੁਰੱਖਿਆ ਘੱਟ ਕਰਨ ਦੀ ਖਬਰ ਜਨਤਕ ਕਰਨ ਨਾਲ ਸਾਡੇ
ਇਸ ਹੀਰੇ ਨੂੰ ਅਪਣੀ ਜਾਨ ਗੁਆਉਣੀ ਪਈ । ਕੇਂਦਰ ਦੀਆਂ ਖæੁਫæੀਆ ਏਜੰਸੀਆਂ ਵੱਲੋਂ ਅਲਰਟ ਹੋਣ ਦੇ
ਬਾਵਜ¨ਦ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਕਿਉਂ ਤੇ ਕਿਸ ਦੇ ਕਹਿਣ ਤੇ ਘੱਟ ਕੀਤੀ ਗਈ । ਉਨ੍ਹਾਂ ਕਿਹਾ
ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਗੈਂਗਸਟਰਾਂ ਦੇ ਨਾਲ ਨਾਲ ਪੰਜਾਬ ਦਾ
ਮੁੱਖ ਮੰਤਰੀ ਜਿਸ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਤਤਕਾਲੀ ਡੀਜੀਪੀ ਵੀ ਜਾਂਚ ਦੇ ਘੇਰੇ ਚ ਆਉਣੇ ਚਾਹੀਦੇ
ਹਨ । ਇਸ ਮੌਕੇ ਸੋਨੀ ਸੈਣੀ,ਵਿਪਨ ਕੁਮਾਰ,ਕਲੱਬੀ ਗਰੇਵਾਲ,ਪਾਵੇਲ ਸਿੰਘ,ਹਰਮਨ ਗਰੇਵਾਲ ਆਦਿ ਸਾਰੀ ਟੀਮ
ਹਾਜæਰ ਸੀ।
Post a Comment