ਬੁਢਲਾਡਾ 1 ਅਗਸਤ (ਪੰਕਜ ) ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਭਾਰੀ ਬਰਸਾਤ ਕਾਰਨ 3 ਵਿਅਕਤੀਆਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰ. 1 ਦੀ ਕੌਂਸਲਰ ਅਮਨਦੀਪ ਕੌਰ ਪਤਨੀ ਹਰਦੀਪ ਸਿੰਘ ਨੇ ਦੱਸਿਆ ਕਿ ਵਾਰਡ ਅੰਦਰ ਪਾਲੀ ਸਿੰਘ, ਘੁਗਰਾ ਸਿੰਘ, ਬੂਟਾ ਸਿੰਘ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ। ਉਨ੍ਹਾਂ ਇਸ ਸੰਬੰਧੀ ਹਲਕਾ ਵਿਧਾਇਕ ਜਾਣੂ ਕਰਵਾ ਦਿੱਤਾ ਹੈ। ਦਿਹਾੜੀ ਕਰਨ ਵਾਲੇ ਲੋਕਾਂ ਦੀ ਛੱਤਾਂ ਕੁਦਰਤੀ ਆਫਤ ਦਾ ਸ਼ਿਕਾਰ ਹੋ ਗਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ। 

ਫੋਟੋ: ਬੁਢਲਾਡਾ—ਬਾਰਿਸ਼ ਕਾਰਨ ਘਰਾਂ ਦੀਆਂ ਛੱਤਾ ਡਿੱਗਣ ਦੀ ਤਸਵੀਰ ਅਤੇ ਪਰਿਵਾਰ

Post a Comment

Previous Post Next Post