ਬਰੇਟਾ 28 ਅਗਸਤ (ਰੀਤਵਾਲ) ਇਲਾਕੇ ਦੀ ਸਮਾਜ ਸੇਵੀ ਸੰਸਥਾ ਆਸਰਾ ਫਾਉਂਡੇਸ਼ਨ ਜਿਸ ਵਲੋਂ ਸਮੇਂ
ਸਮੇਂ ਤੇ ਬਹੁਤ ਵੱਡੇ ਲੋਕ ਭਲਾਈ ਦੇ ਕੰਮ ਤਹਿਤ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੱਗਣ ਵਾਲਾ
ਅੱਖਾਂ ਦਾ 80ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨ੍ਹੱਈਆ ਜੀ ਵਿਖੇ ਲਗਾਇਆ ਗਿਆ। ਜਿੱਥੇ
ਮਾਹਿਰ ਡਾਕਟਰਾਂ ਨੇ 340 ਮਰੀਜ਼ ਚੈੱਕ ਕਰਕੇ 62 ਮਰੀਜ਼ ਮੁਫਤ ਲੈਂਜ਼ ਪਾਉਣ ਲਈ ਚੁਣੇ ਗਏ। ਇਸ ਮੌਕੇ
ਜਾਣਕਾਰੀ ਦਿੰਦਿਆਂ ਸਰਪ੍ਰਸਤ ਰਘਵੀਰ ਸਿੰਘ ਗੁੱਡ¨ ਅਤੇ ਮੁੱਖ ਸਲਾਹਕਾਰ ਸੁਖਪਾਲ ਸਿੰਘ ਨੇ ਦੱਸਿਆ ਕਿ
ਅਗਲਾ ਕੈਂਪ 25 ਸਤੰਬਰ ਨੂੰ ਇੱਥੇ ਹੀ ਲਗਾਇਆ ਜਾਵੇਗਾ। ਆਸਰਾ ਫਾਊਂਡੇਸ਼ਨ ਬਰੇਟਾ ਦੇ ਪ੍ਰਧਾਨ
ਡਾ ਗਿਆਨ ਚੰਦ ਆਜ਼ਾਦ ਅਤੇ ਕੈਸ਼ੀਅਰ ਡਾ ਗੁਲਾਬ ਸਿੰਘ ਕਾਹਨਗੜ੍ਹ ਵੱਲੋਂ ਆਏ ਹੋਏ ਮਰੀਜ਼ਾਂ ਨੂੰ
ਅੱਖਾਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਬਾਰੇ ਦੱਸਿਆ ਗਿਆ । ਇਸ ਕੈਂਪ ਵਿਚ ਜ਼ੀਰੋ ਤੋਂ ਪੰਦਰਾਂ
ਸਾਲ ਦੇ 22 ਦੇ ਕਰੀਬ ਬੱਚਿਆਂ ਦਾ ਜਾਪਾਨੀ ਮਸ਼ੀਨ ਨਾਲ ਵਿਸ਼ੇਸ਼ ਤੌਰ ਉੱਤੇ ਚੈੱਕਅੱਪ ਕੀਤਾ ਗਿਆ।
ਇਸ ਸਮੇਂ ਇਲਾਕੇ ਦੇ ਮੋਹਤਬਰਾਂ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ
Post a Comment