ਬਰੇਟਾ 3 ਅਗਸਤ (ਰੀਤਵਾਲ) ਇੱਥੋ ਨਜਦੀਕੀ ਪਿੰਡ ਕੁਲਰੀਆਂ ਵਿਖੇ ਮਾਤਾ ਦੇ ਭਗਤਾਂ ਵੱਲੋਂ ਨੈਣਾ ਦੇਵੀ

ਵਿਖੇ ਸ਼ਰਧਾਲ¨ਆਂ ਲਈ ਲੰਗਰ ਲਗਾਉਣ ਲਈ ਲੰਗਰ ਸਮੱਗਰੀ ਨਾਲ ਜੱਥਾ ਰਵਾਨਾ ਕੀਤਾ ਗਿਆ। ਜਿਸ ਨੂੰ ਝੰਡੀ

ਦਿੰਦਿਆਂ ਚੌਂਕੀ ਇੰਚਾਰਜ ਕਸ਼ਮੀਰ ਸਿੰਘ ਨੇ ਰਵਾਨਾ ਕੀਤਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰੇਸ਼

ਸ਼ਰਮਾਂ ਨੇ ਦੱਸਿਆ ਕਿ ਨੈਣਾ ਦੇਵੀ ਵਿਖੇ ਮਹਾਂਮਾਈ ਦਾ ਮੇਲਾ ਭਰਦਾ ਹੈ । ਜਿੱਥੇ ਹਜਾਰਾਂ ਲੱਖਾਂ

ਸ਼ਰਧਾਲ¨ ਲੰਗਰ ਵਿੱਚ ਭੋਜਨ ਗ੍ਰਹਿਣ ਕਰਦੇ ਹਨ। ਇਸ ਮੌਕੇ ਤੇ ਸੰਜੀਵ ਸ਼ਰਮਾਂ, ਲਾਡੀ ਸ਼ਰਮਾਂ, ਵਿਸ਼ਾਲ ਸ਼ਰਮਾਂ,

ਗੁਲਾਬ ਸਿੰਘ, ਗੋਰਾ ਲਾਲ, ਓਮ ਪ੍ਰਕਾਸ਼, ਕਾਲਾ ਸ਼ਰਮਾਂ, ਜਗਸੀਰ ਸਿੰਘ, ਏ ਐਸ ਆਈ ਜਸਵਿੰਦਰ ਸਿੰਘ,

ਸਤਨਾਮ ਸਿੰਘ ਆਦਿ ਹਾਜਰ ਸਨ ।

Post a Comment

Previous Post Next Post