ਬੁਢਲਾਡਾ 8 ਅਗਸਤ (ਸਰਦਾਨਾ) ਸਥਾਨਕ ਅੱਗਰਵਾਲ ਸਮਾਜ ਸਭਾ ਵੱਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਸ਼ਹਿਰ ਦੇ ਕੁਝ ਸਮਾਜਸੇਵੀਆਂ ਵੱਲੋਂ ਸਭਾ ਨੂੰ ਰਸੋਈ ਦਾ ਸਾਮਾਨ ਭੇਂਟ ਕੀਤੇ ਗਏ। ਉਥੇ ਦੋ ਗੈਂਸੀ ਭੱਠੀਆਂ ਅਤੇ 50 ਥਾਲ ਅਤੇ ਹੋਰ ਜਰੂਰੀ ਸਮਾਨ ਦਾਨ ਕੀਤੇ ਗਏ ਹਨ। ਇਸ ਮੌਕੇ ਕ੍ਰਿਸ਼ਨ ਚੰਦ ਪ੍ਰਧਾਨ ਕਰਿਆਣਾ ਐਸੋਸੀਏਸ਼ਨ, ਭਰਤ ਲਾਲ, ਟਿੰਕੂ ਬੱਬਲ, ਨੰਦ ਕਿਸ਼ੋਰ, ਬਿਪਨ ਗੋਇਲ, ਰਮੇਸ਼ ਕੁਮਾਰ, ਰਤਨ ਲਾਲ, ਰਾਜੂ ਕੁਮਾਰ, ਅਮਨ ਸਿੰਗਲਾ, ਰਾਹੁਲ ਕੁਮਾਰ ਆਦਿ ਹਾਜਰ ਸਨ।
ਫੋਟੋ : ਬੁਢਲਾਡਾ — ਅੱਗਰਵਾਲ ਸਮਾਜ ਸਭਾ ਨੂੰ ਬਰਤਨ ਭੇਂਟ ਕਰਦੇ ਸਮੇਂ ਦਾਨੀ ਅਤੇ ਹੋਰ।
Post a Comment