ਬੁਢਲਾਡਾ 10 ਜੂਨ (ਪੰਕਜ ਸਰਦਾਨਾ) ਮਰਹੂਮ ਸਿਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿੱਤ ਸਤੋਜ ਐਲਫੈਂਟਸ ਸਪੋਰਟਸ ਕਲੱਬ ਵੱਲੋਂ 14 ਜੂਨ ਨੂੰ ਬੁਢਲਾਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਕੈਂਪ ਬਾਡੀ, ਫਿਟਨਸ, ਜੋਨ ਜਿੰਮ ਰੋੌਇਲ ਸਿੱਟੀ ਰੋਡ ਬੁਢਲਾਡਾ ਵਿਖੇ ਸਵੇਰੇ 9.30 ਤੋਂ 1 ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ ਖੂਨਦਾਨੀਆਂ ਨੂੰ ਸਿੱਧੇ ਮੂਸੇਵਾਲਾ ਦੀ ਯਾਦ ਨੂੰ ਸਮਰਪਿੱਤ ਇੱਕ ਇੱਕ ਪੌਦਾ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਭੇਂਟ ਕੀਤੇ ਜਾਣਗੇ। ਇਸ ਕੈਪ ਵਿੱਚ ਵਿਸ਼ੇਸ਼ ਤੌਰ ਤੇ ਬਲੱਡ ਬੈਂਕ ਬਠਿੰਡਾ ਦੀ ਟੀਮ ਪਹੁੰਚ ਰਹੀ ਹੈ।

Post a Comment