ਬਰੇਟਾ 24 ਜੂਨ (ਪੰਕਜ ਸਰਦਾਨਾ ) ਸਥਾਨਕ ਪਿੰਡ ਬਹਾਦਪੁਰ ਕਿਸ਼ਨਗੜ੍ਹ ਰੋੜ ਤੇ ਇੱਕ ਅਣਪਛਾਤੇ ਵਹੀਕਲ ਵੱਲੋ ਦੋ ਮੋਟਰਸਾਇਕਲ ਸਵਾਰਾ ਨੂੰ ਫੇਟ ਮਾਰਨ ਕਾਰਨ ਇੱਕ ਵਿਅਕਤੀ ਦੀ ਮੋਕੇ ਤੇ ਮੋਤ ਹੋ ਗਈ ਅਤੇ ਉਸ ਦਾ ਸਾਥੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਹਾਦਪੁਰ ਤੋ ਪਿੰਡ ਕਿਸ਼ਨਗੜ੍ਹ ਨੂੰ ਜਾ ਰਹੇ ਮੇਜਰ ਸਿੰਘ ਅਤੇ ਉਸ ਦਾ ਸਾਥੀ ਨਿਰਮਲ ਸਿੰਘ ਨੂੰ ਇੱਕ ਤੇਜ਼ ਰਫਤਾਰ ਅਣਪਛਾਤੇ ਵਾਹਨ ਵੱਲੋ ਫੇਟ ਮਾਰ ਦਿਤੀ ਜਿਸ ਵਿਚ ਮੇਜ਼ਰ ਸਿੰਘ ਪੁੱਤਰ ਜਗਰੁਪ ਸਿੰਘ ਦੀ ਮੋਕੇ ਤੇ ਮੋਤ ਹੋ ਗਈ ਜਦੋ ਕਿ ਉਸ ਦਾ ਸਾਥੀ ਨਿਰਮਲ ਸਿੰਘ ਗੰਭੀਰ ਰੂਪ ਵਿਚ ਜਖਮੀ ਹੋਏ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ।ਸਹਾਇਕ ਥਾਣੇਦਾਰ ਰਾਜਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਮ੍ਰਿਤਕ ਦੇ ਪਿਤਾ ਜਗਰੁਪ ਸਿੰਘ ਦੇ ਬਿਆਨਾ ਉਪਰ ਕਾਰਵਾਈ ਕਰਦਿਆ ਅਣਪਛਾਤੇ ਵਾਹਨ ਦੇ ਡਰਾਇਵਰ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾ ਨੂੰ ਸੋਪ ਦਿਤੀ ਗਈ ਹੈ ਅਤੇ ਡਰਾਇਵਰ ਦੀ ਭਾਲ ਅਰੰਭ ਕਰ ਦਿਤੀ ਹੈ।

Post a Comment