ਆਰਟਸ ਮੁਸਕਾਨ 98, ਕਮਰਸ ਹਰਸ਼ 97, ਮੈਡੀਕਲ ਕਰਨ 97, ਨਾਨ ਮੈਡੀਕਲ ਹੇਮੰਤ 94.8 ਰਹੇ

ਬੁਢਲਾਡਾ 22 ਜੁਲਾਈ (ਪੰਕਜ ) ਸੀ ਬੀ ਐਸ ਸੀ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜੇ ਸਥਾਨਕ ਮਨੂੰ ਵਾਟਿਕਾ ਸਕੂਲ ਦੇ 36 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਨਤੀਜੇ ਵਿੱਚ ਮੈਡੀਕਲ ਵਿੱਚੋਂ ਕਰਨ ਗਰਗ 97, ਰਵਨੂਰ ਕੌਰ  92.4, ਕ੍ਰਿਸ਼ਨ ਬਾਂਸਲ 92.2, ਸਰਿਊ ਰਾਣੀ 91.6, ਸੀਆ ਗਰਗ 91.6, ਹਰਮਨਪ੍ਰੀਤ ਸਿੰਘ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਨਾਨ ਮੈਡੀਕਲ ਚ ਹੇਮੰਤ ਜੈਨ 94.8, ਕਰਨਜੋਤ ਸਿੰਘ 94.4, ਰਾਜਵੀਰ ਸਿੰਘ 94.2, ਪ੍ਰੇਮ ਸਿੰਘ 92.4, ਪ੍ਰਭਜੋਤ ਸਿੰਘ 92.2, ਅਰਸ਼ਪ੍ਰੀਤ ਸਿੰਘ 92, ਸੁਮਨਪ੍ਰੀਤ ਕੌਰ 91.2, ਅਸ਼ਮੀਨ ਕੌਰ 90.6, ਅਨਮੋਲਜੀਤ ਸਿੰਘ 90.4, ਹਰਮੀਤ ਕੌਰ 90.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇੇ । ਇਸੇ ਤਰ੍ਹਾਂ ਕਮਰਸ ਵਿੱਚੋਂ ਹਰਸ਼ 97.4, ਕਨਿਸ਼ਕਾ 97, ਵਸ਼ਿੰਕਾ ਗਰਗ  96, ਕੇਤਨ ਜਿੰਦਲ 93.8, ਇਸ਼ਪ੍ਰੀਤ ਕੌਰ 93.2, ਕਸ਼ਿਸ਼ ਸਿੰਗਲਾ 93.2, ਸਲੋਨੀ 93, ਲਵਿਸ਼ ਗਰਗ 92.6, ਗੌਰਵ 91.4, ਰੋਨੀ ਸਹਿਲ 90.4, ਨਵਤੇਜ ਸਿੰਘ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਆਰਟ ਚ ਮੁਸਕਾਨ 98, ਚਾਹਤ ਨੇ 97.4, ਪਰਨੀਤ ਕੌਰ 96.4, ਦਲਜੀਤ ਕੌਰ 93.2, ਹੁਸਨਰੀਤ ਕੌਰ 91.8, ਜਸਨੂਰ ਕੌਰ 91.6, ਗੁਰਕਮਲ ਕੌਰ 91.2, ਅਰਨੂਰ ਕੌਰ 90.4, ਅਮਨਦੀਪ ਸਿੰਘ 90.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। 

ਇਸੇ ਤਰ੍ਹਾਂ ਦਸਵੀਂ ਕਲਾਸ ਦੇ ਨਤੀਜੇ ਵਿੱਚੋਂ 32 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਨਤੀਜੇ ਵਿੱਚ ਜਪਨੀਤ ਸਿੰਘ 98.6, ਭਾਵਿਕਾ 98.4, ਹਰਪ੍ਰਤੀਕ ਸਿੰਘ 97.6, ਭਾਵਨਾ ਜੈਨ 97.4, ਹੇਮੰਤ 95.2, ਰਿਸ਼ੀ ਅਹੁਜਾ, 94.8, ਕਾਮਿਆ 94.6, ਨਮਨ ਬਾਂਸਲ 93.8, ਭੂਮਿਕਾ 93.6, ਸ਼ਿਵਮ ਸਿੰਗਲਾ 93.6, ਹਿਤਾਕਸ਼ੀ ਦੁਡੇਜਾ 93.4, ਕਸ਼ਿਸ਼ 93.4, ਰਿਧੀ 93.2, ਸਾਰਥਕ ਬਾਂਸਲ 93.2, ਆਸ਼ਥਾ ਲਾਲ 93, ਤਰੁਣ ਗੋਇਲ 93, ਅਮ੍ਰਿਤਬਾਗ ਕੌਰ 92.6, ਅਯੂਸ਼ੀ 92.6, ਭਾਨੂਪ੍ਰਤਾਪ ਤਨੇਜਾ 92.4, ਰਾਧਿਕਾ 92, ਨੈਣੀਕਾ 91.8, ਕਾਤ੍ਰਿਕ ਸਿੰਗਲਾ 91.8, ਪਯੂਸ਼ ਸਿੰਗਲਾ 91.8, ਮਹਿਕਦੀਪ ਸਿੱਧੂ 91.6, ਜੋਲ 91.2, ਕ੍ਰਿਤਿਕਾ 90.8, ਅਕਸ਼ਿਤਾ ਸਿੰਗਲਾ 90.6, ਜੈਸਮੀਨ 90.6, ਦੀਪਨੂਰ ਕੌਰ 90.4, ਇੰਦਰਪ੍ਰੀਤ ਸਿੰਘ 90.2, ਅਮਨਪ੍ਰੀਤ ਕੌਰ 90 ਪ੍ਰਾਪਤ ਕੀਤੇ ਹਨ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਦੀਆਂ ਦੀ ਕੜੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਮਨੂੰ ਵਾਟਿਕਾ ਸਕੂਲ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਹਮੇਸ਼ਾ ਉਪਰਾਲੇ ਕਰਦੀ ਆ ਰਹੀ ਹੈ। ਸਕੂਲ ਦੇ ਵਿਦਿਆਰਥੀ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਛੂਹ ਰਹੇ ਹਨ ਉਥੇ ਖੇਡਾਂ ਵਿੱਚ ਵੀ ਨੈਸ਼ਨਲ ਪੱਧਰ ਤੱਕ ਆਪਣਾ ਲੋਹਾ ਮਨਵਾ ਚੁੱਕੇ ਹਨ। 

ਫੋਟੋ : ਬੁਢਲਾਡਾ — ਮਨੂੰ ਵਾਟਿਕਾ ਸਕੂਲ ਦੇ ਬਾਰ੍ਹਵੀ ਅਤੇ ਦਸਵੀਂ ਚੋਂ ਅੱਵਲ ਆਏ ਵਿਦਿਆਰਥੀ।

Post a Comment

Previous Post Next Post